Oldest living person of the world
Mrs. Kartar Kaur of Punjab (India)
ਪੇਸ ਮੇਕਰ
ਵਿੱਚ ਐਸਪੀਐਸ ਹਸਪਤਾਲ
ਨੇ ਬਣਾਇਆ ਵਿਸ਼ਵ
ਰਿਕਾਰਡ
ਦੁਨੀਆਂ ਦੀ
ਸਭ ਤੋਂ ਲੰਬੀ
ਉਮਰ ਦੀ ਜਿਉਂਦੀ
ਔਰਤ ਦੇ ਦਿਲ
ਵਿੱਚ ਲਗਾਇਆ ਪੇਸ
ਮੇਕਰ
ਲੁਧਿਆਣਾ (ਰਾਜਕੁਮਾਰ ਸਾਥੀ)। ਸਤਗੁਰ
ਪ੍ਰਤਾਪ ਸਿੰਘ (ਐਸਪੀਐਸ) ਹਸਪਤਾਲ ਨੇ
ਪੇਸ ਮੇਕਰ ਇੰਪਲਾਂਟ
ਦੇ ਖੇਤਰ ਵਿੱਚ
ਵਿਸ਼ਵ ਰਿਕਾਰਡ ਬਣਾਉਦੇ
ਹੋਏ ਦੁਨੀਆਂ ਦੀ
ਸਭ ਤੋਂ ਲੰਬੀ
ਉਮਰ ਦੀ ਜਿਉਂਦੀ
ਔਰਤ ਦੇ ਦਿਲ
ਵਿੱਚ ਪੇਸ ਮੇਕਰ
ਫਿਟ ਕੀਤਾ। ਪਰਿਵਾਰ
ਦੇ ਕੋਲ ਮੌਜੂਦ
ਰਿਕਾਰਡ ਦੇ ਮੁਤਾਬਿਕ
ਫਿਰੋਜਪੁਰ ਦੀ ਰਹਿਣ
ਵਾਲੀ ਕਰਤਾਰ ਕੌਰ
ਦੀ ਉਮਰ ਵਰਤਮਾਨ
ਸਮੇਂ 118 ਸਾਲ ਹੈ।
ਗਿਨੀਜ਼ ਬੁੱਕ ਰਿਕਾਰਡ
ਵਿੱਚ ਹੁਣ ਤੱਕ
107 ਸਾਲ ਦੀ ਉਮਰ
ਦੇ ਮਰੀਜ ਨੂੰ
ਪੇਸ ਮੇਕਰ ਲਗਾਉਣ
ਦਾ ਰਿਕਾਰਡ ਦਰਜ
ਹੈ। ਹਸਪਤਾਲ ਦੇ
ਸੀਈਓ ਡਾ. ਅਜੇ ਅੰਗਰੀਸ਼
ਨੇ ਕਰਤਾਰ ਕੌਰ
ਦੇ ਬਿਲ ਵਿੱਚੋਂ
ਹਸਪਤਾਲ ਦੇ ਸਾਰੇ
ਚਾਰਜਿਸ ਮਾਫ ਕਰਨ
ਦਾ ਐਲਾਨ ਕੀਤਾ
ਹੈ। ਉਹਨਾਂ ਤੋ
ਸਿਰਫ ਪੇਸ ਮੇਕਰ
ਦੀ ਕੀਮਤ ਹੀ
ਲਈ ਜਾਵੇਗੀ।
ਵੀਰਵਾਰ ਨੂੰ
ਹੋਈ ਪ੍ਰੈਸ ਕਾਨਫ੍ਰੈਂਸ ਦੌਰਾਨ ਐਸਪੀਐਸ ਹਸਪਤਾਲ
ਦੇ ਸੀਨੀਅਰ ਕਾਰਡੀਓਲੋਜਿਸਟ ਡਾ. ਰਵਨਿੰਦਰ ਸਿੰਘ
ਕੂਕਾ ਨੇ ਦੱਸਿਆ
ਕਿ ਇੱਕ ਡਾਕਟਰ
ਲਈ ਉਸਦੇ ਸਾਰੇ
ਮਰੀਜ ਖਾਸ ਹੀ
ਹੁੰਦੇ ਹਨ, ਪਰੰਤੁ ਕਿਸੇ
ਸਮੇਂ ਅਜਿਹਾ ਮਰੀਜ
ਵੀ ਆ ਜਾਂਦਾ ਹੈ, ਜਿਹੜਾ ਉਹਨਾਂ
ਲਈ ਕਿਸੇ ਵੱਡੇ
ਚੈਲੇਂਜ ਤੋਂ ਘੱਟ
ਨਹੀਂ ਹੁੰਦਾ। ਫਿਰੋਜਪੁਰ
ਦੇ ਡਾ. ਕਮਲ ਬਾਗੀ
ਵੱਲੋਂ ਕੰਪਲੀਟ ਹਾਰਟ
ਬਲਾਕ, ਲੋ ਹਾਰਟ
ਬੀਟ ਤੇ ਲੋ
ਬਲੱਡ ਪ੍ਰੈਸ਼ਰ ਦੇ
ਨਾਲ ਭੇਜੀ ਗਈ
118 ਸਾਲ ਦੀ ਕਰਤਾਰ
ਕੌਰ ਅਜਿਹੀ ਹੀ
ਮਰੀਜ ਹਨ। ਕਿਓੰਕਿ
ਵਰਤਮਾਨ ਸਮੇਂ ਵਿੱਚ
ਉਹ ਦੁਨੀਆਂ ਦੀ
ਸਭ ਤੋਂ ਲੰਬੀ
ਉਮਰ ਦੀ ਜਿਉਂਦੀ
ਔਰਤ ਹਨ। ਇਸਤੋਂ
ਪਹਿਲਾਂ ਲੰਬੀ ਉਮਰ
ਦੇ ਜਿਉਂਦੇ ਵਿਅਕਤੀ
ਹੋਣ ਦਾ ਰਿਕਾਰਡ
ਜਪਾਨ ਦੇ ਕਾਨੇ
ਟਨਾਕਾ ਦੇ ਨਾਮ
ਤੇ ਦਰਜ ਹੈ।
ਉਸਦੀ ਉਮਰ ਅੱਜ
ਦੀ ਤਰੀਕ ਵਿੱਚ
116 ਸਾਲ 63 ਦਿਨ ਬਣਦੀ
ਹੈ। ਇਸ ਤਰਾਂ
ਕਰਤਾਰ ਕੌਰ ਨੇ
118 ਸਾਲ ਦੀ ਉਮਰ
ਵਿੱਚ ਦੁਨੀਆਂ ਦੀ
ਸਭ ਤੋਂ ਲੰਬੀ
ਉਮਰ ਦੀ ਜਿਉਂਦੀ
ਔਰਤ ਹੋਣ ਦਾ
ਰਿਕਾਰਡ ਬਣਾਇਆ ਹੈ।
ਡਾ. ਕੂਕਾ ਨੇ
ਦੱਸਿਆ ਕਿ ਕਰਤਾਰ
ਕੌਰ 24 ਫਰਵਰੀ ਨੂੰ
ਰਾਤ ਕਰੀਬ 9 ਵਜੇ ਐਸਪੀਐਸ
ਹਸਪਤਾਲ ਪਹੁੰਚੇ ਸਨ।
ਉਸ ਸਮੇਂ ਉਹਨਾਂ
ਦੀ ਹਾਰਟ ਬੀਟ
20-22 ਪ੍ਰਤੀ ਮਿੰਟ ਸੀ।
ਉਹ ਪੂਰੀ ਤਰਾਂ
ਬੇਹੋਸ਼ ਸਨ। ਉਹਨਾਂ
ਦੀ ਹਾਰਤ ਬੀਟ
ਵਧਾਉਣ ਤੇ ਬਲੱਡ
ਪ੍ਰੈਸ਼ਰ ਨੂੰ ਉੱਪਰ
ਚੁੱਕਣ ਲਈ ਪਹਿਲਾਂ
ਇਕ ਟੈਂਪਰੇਰੀ ਪੇਸ
ਮੇਕਰ ਲਗਾਇਆ ਗਿਆ।
ਇਸਨੂੰ ਲਗਾਉਣ ਨਾਲ
ਹਾਰਟ ਬੀਟ ਵਧਣ
ਲੱਗ ਗਈ। ਹਾਲਤ
ਸਥਿਰ ਹੋਣ ਤੇ
28 ਫਰਵਰੀ ਨੂੰ ਅਲਟਰਾ
ਮਾਡਰਨ ਕੈਥਲੈਬ ਵਿੱਚ
ਐਨਾਸਥਿਸੀਆ ਟੀਮ ਤੇ
ਟ੍ਰੇਂਡ ਸਟਾਫ ਦੀ
ਮਦਦ ਨਾਲ ਪੱਕੇ
ਤੌਰ ਤੇ ਪੇਸ
ਮੇਕਰ ਇੰਪਲਾਂਟ ਕੀਤਾ
ਗਿਆ। ਇਸਤੋਂ ਬਾਦ
ਉਹਨਾਂ ਦੀ ਹਾਲਤ
ਵਿੱਚ ਸੁਧਾਰ ਹੋਣ
ਲੱਗ ਪਿਆਤੇ ਉਹ
ਆਪਣੇ ਪਰਿਵਾਰ ਨਾਲ
ਗੱਲਬਾਤ ਕਰ ਰਹੀ
ਹੈ। ਡਾ. ਕੂਕਾ ਨੇ
ਦੱਸਿਆ ਕਿ ਕਰਤਾਰ
ਕੌਰ ਦੇ ਦੋ
ਬੱਚੇ ਹਨ। ਵੱਡੀ
ਬੇਟੀ ਰਾਜਿੰਦਰ ਕੌਰ
ਸਰਕਾਰੀ ਮੁਲਾਜਿਮ ਦੇ
ਤੌਰ ਤੇ 1998 ਵਿੱਚ ਰਿਟਾਇਰ
ਹੋਏ ਸਨ ਤੇ
ਉਹਨਾਂ ਦੀ ਉਮਰ
ਹੁਣ ਸਾਢੇ 88 ਸਾਲ ਹੈ।
ਕਰਤਾਰ ਕੌਰ ਤੋਂ
2 ਸਾਲ ਛੋਟਾ ਭਰਾ
ਹਰਨਾਮ ਸਿੰਘ ਬ੍ਰਿਟਿਸ਼
ਆਰਮੀ ਵਿੱਚ ਸਨ।
1945 ਵਿੱਚ ਜਦੋਂ ਹਰਨਾਮ
ਸਿੰਘ ਰਿਟਾਇਰ ਹੋਏ
ਸਨ ਤਾਂ ਬ੍ਰਿਟਿਸ਼
ਆਰਮੀ ਦੇ ਰਿਕਾਰਡ
ਮੁਤਾਬਿਕ ਉਹਨਾਂ ਦੀ
ਉਮਰ 42 ਸਾਲ ਸੀ।
ਇਸ ਤਰਾਂ ਅੱਜ
ਹਰਨਾਮ ਸਿੰਘ ਦੀ
ਉਮਰ 116 ਸਾਲ ਤੇ
ਦੋ ਸਾਲ ਵੱਡੇ
ਹੋਣ ਕਾਰਣ ਕਰਤਾਰ
ਕੌਰ ਦੀ ਉਮਰ
118 ਸਾਲ ਬਣਦੀ ਹੈ।
ਜਿਸ ਕਾਰਣ ਕਰਤਾਰ
ਕੌਰ ਦੁਨੀਆਂ ਦੀ
ਸਭ ਤੋਂ ਲੰਬੀ
ਉਮਰ ਦੀ ਜਿਉਂਦੀ
ਔਰਤ ਹੈ।
ਦੂਜੇ ਪਾਸੇ
ਗਿਨੀਜ਼ ਬੁੱਕ ਆਫ
ਵਰਲਡ ਰਿਕਾਰਡ ਵਿੱਚ
107 ਸਾਲ ਦੀ ਉਮਰ
ਦੇ ਮਰੀਜ ਦਾ
ਪੇਸ ਮੇਕਰ ਇੰਪਲਾਂਟ
ਹਣ ਦਾ ਰਿਕਾਰਡ
ਦਰਜ ਹੈ। ਜਦਕਿ
ਡਾ. ਕੂਕਾ ਨੇ 118 ਸਲ ਦੀ
ਉਮਰ ਦੀ ਮਹਿਲਾ
ਮਰੀਜ ਦੇ ਹਾਰਟ
ਵਿੱਚ ਪੇਸ ਮੇਕਰ
ਫਿਟ ਕਰਕੇ ਇਹ
ਰਿਕਾਰਡ ਤੋੜ ਦਿੱਤਾ
ਹੈ। ਡਾ. ਕੂਕਾ ਨੇ
ਦੱਸਿਆ ਕਿ ਇਹ
ਰਿਕਾਰਡ ਆਪਣੇ ਨਾਮ
ਦਰਜ ਕਰਾਉਣ ਲਈ
ਗਿਨੀਜ ਬੁੱਕ ਤੇ
ਲਿਮਕਾ ਬੁਕ ਆਫ
ਵਰਲਡ ਰਿਕਾਰਡ ਲਈ
ਅਪਲਾਈ ਕਰ ਦਿੱਤਾ
ਹੈ। ਇਸ ਮੌਕੇ
ਤੇ ਕਰਤਾਰ ਕੌਰ
ਦੇ ਪਰਿਵਾਰਿਕ ਮੈਂਬਰ
ਵੀ ਮੌਜੂਦ ਰਹੇ।
पेस मेकर इंप्लांट में एसपीएस अस्पताल लुधियाना ने बनाया विश्व रिकॉर्ड
दुनिया की सबसे लंबी उम्र की जीवित महिला के हार्ट में लगाया पेस मेकर
लुधियाना (राजकुमार साथी)। सतगुरू प्रताप सिंह (एसपीएस) अस्पताल में पेस मेकर इंप्लांट के क्षेत्र में विश्व रिकॉर्ड बनाते हुए दुनिया की सबसे लंबी उम्र की जीवित महिला के हार्ट में पेस मेकर फिट किया। परिवार के पास मौजूदा रिकॉर्ड के मुताबिक फिरोजपुर की रहने वाली करतार कौर की उम्र इस समय 118 साल है। गिनीज बुक ऑफ वल्र्ड रिकॉर्ड में अब तक 107 साल उम्र के मरीज को पेस मेकर लगाने का रिकार्ड दर्ज है। अस्पताल के सीईओ डॉ. अजय अंगरीश ने करतार कौर के बिल से अस्पताल के सभी चार्जेस माफ करने की घोषणा की। उनसे केवल पेस मेकर की कीमत ही ली जाएगी।
वीरवार को आयोजित प्रेस कांफ्रेंस के दौरान एसपीएस हॉस्पिटल के सीनियर कार्डियोलॉजिस्ट डॉ. रवनिंदर सिंह कूका ने बताया कि एक डॉक्टर के लिए सभी मरीज खास होते हैं, लेकिन कभी ऐसा मरीज भी आ जाता है जो उसके लिए किसी चैलेंज से कम नहीं होता। फिरोजपुर के डॉ. कमल बागी की ओर से कंप्लीट हार्ट ब्लॉक, लो हार्ट बीट और लो ब्लड प्रेशर के साथ भेजी गई 118 वर्षीय करतार कौर ऐसी ही मरीज है। क्योंकि वह वर्तमान में दुनिया की सबसे लंबी उम्र की जीवित महिला है। इससे पहले सबसे लंबी उम्र के जीवित व्यक्ति होने का रिकॉर्ड जापान के काने टनाका के नाम दर्ज है। आज की तारीख में उसकी उम्र 116 साल 63 दिन बनती है। इस तरह करतार कौर ने 118 साल की उम्र में दुनिया में सबसे लंबी उम्र की जीवित महिला का रिकॉर्ड कायम किया है।
डॉ. कूका ने बताया कि करतार कौर 24 फरवरी की रात करीब 9 बजे एसपीएस हॉस्पिटल पहुंची थी। उस समय उनकी हार्ट बीट 20-22 प्रति मिनट थी। वे पूरी तरह बेहोश थीं। उनकी हार्ट बीट बढ़ाने और ब्लड प्रेशर को ऊपर उठाने के लिए पहले एक टेंपरेरी पेस मेकर लगाया गया। इसे लगाते ही उनकी हार्ट बीट ऊपर उठनी शुरू हो गई। इसके बाद 28 फरवरी को अस्पताल की अल्ट्रा मॉडर्न कैथलैब में एनास्थिस्यिा टीम और ट्रेंड स्टाफ की मदद से परमानेंट पेस मेकर इंप्लांट किया गया। उसके बाद उनकी हालत में काफी सुधार आया और वे अपने परिवार के साथ बातचीत कर रही हैं। डॉ. कूका ने बताया कि करतार कौर के दो जीवित बच्चे हैं। उनकी बड़ी बेटी की उम्र 88 साल है और वे सरकारी मुलाजिम के तौर पर 98 में रिटायर हुई थीं। करतार कौर से दो साल छोटा भाई हरनाम सिंह ब्रिटिश आर्मी में थे। 1945 में जब वे रिटायर हुए थे तो उनकी उम्र 42 साल थी। इस हिसाब से हरनाम सिंह की उम्र वर्तमान समय में 116 साल बनती है और उनसे दो साल बड़ी होने के कारण करतार कौर की उम्र इस समय 118 साल बनती है। इससे उन्होंने दुनिया की सबसे लंबी उम्र की जीवित महिला होने का रिकॉर्ड कायम कर दिया है।
दूसरी तरफ गिनीज बुक ऑफ वल्र्ड रिकॉर्ड में 107 साल की उम्र के मरीज को पेस मेकर इंप्लांट करने का रिकॉर्ड दर्ज है। लेकिन डॉ. कूका ने 118 साल की उम्र की महिला मरीज करतार कौर के हार्ट में पेस मेकर इंप्लांट करके यह रिकॉर्ड भी तोड़ दिया है। डॉ. कूका ने यह रिकॉर्ड अपने नाम दर्ज कराने के लिए गिनीज बुक और लिम्का बुक ऑफ वल्र्ड रिकॉर्ड के लिए अप्लाई कर दिया है। इस मौके पर करतार कौर के पारिवारिक सदस्य भी मौजूद रहे।